ਪਰਮਾਤਮਾ ਦੀ ਖੋਜ ਕਰਨ ਵਾਲਿਆਂ ਦੇ ਮਨਾਂ ਅੰਦਰ ਇਸ ਤਰਾਂ ਦੇ ਪ੍ਰਸ਼ਨ ਸਦਾ ਤੋਂ ਉੱਠਦੇ ਆ ਰਹੇ ਹਨ ਕਿ ਅਗਿਆਨਤਾ ਦੇ ਭਰਮ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ ਅਤੇ ਉਸ ਪ੍ਰਭੂ ਨਾਲ ਮਿਲਾਪ ਕਿਵੇਂ ਹੋ ਸਕਦਾ ਹੈ। ਇਸ ਵਿਆਖਿਆ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਜਪੁਜੀ ਸਾਹਿਬ ਵਿੱਚ ਦਿੱਤੇ ਗਏ ਉਪਦੇਸ਼ ਨੂੰ ਜੀਵਨ ਵਿੱਚ ਅਪਣਾਉਣ ਵਾਸਤੇ ਵਿਸਥਾਰ ਨਾਲ ਵਰਨਣ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾ ਕਿ ਜਗਿਆਸੂ (ਸਾਧਕ) ਆਪਣੇ ਆਪ ਨੂੰ ਪ੍ਰਮਾਤਮਾ ਅਗੇ ਸਮਰਪਿਤ ਕਰਕੇ ਉਸ ਪ੍ਰਭੂ ਦੇ ਮਿਲਾਪ ਦੇ ਰਸਤੇ ਨੂੰ ਜਾਣ ਸਕਣ।
The one who seeks for Supreme Being, always probe answers to such questions as how to eliminate the mirage of Enlightenment and how we can fraternize with God. This Vyakhya is an effort to endorse the teachings of Sri Guru Nanak Dev Ji Portrayed at Japji Sahib and method are also mentioned how to adopt these in life. So that devotees can apportion themselves to Almighty and will be able to find out the real path to reunite with supreme power.
Explore the exciting titles scheduled for publication in the coming months. From compelling stories and educational resources to inspiring works from talented authors, our upcoming releases offer something for every reader. Stay connected and be among the first to discover the books that will soon reach readers around the india.